ਮੌਸਮ ਵਿਭਾਗ ਦਾ Alert ! 16 ਤੋਂ 19 ਜੂਨ ਤੱਕ ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ | Weather News |OneIndia Punjabi

2023-06-16 2

ਪੰਜਾਬ 'ਚ ਬੀਤੇ ਦਿਨ ਮੀਂਹ ਤੇ ਹਨੇਰੀ ਕਰਕੇ ਦਿਨ ਦਾ ਤਾਪਮਾਨ 5 ਤੋਂ 7 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਵੀ 16 ਤੋਂ 19 ਜੂਨ ਤੱਕ ਪੰਜਾਬ ਭਰ 'ਚ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦਈਏ ਇਹ ਮੀਂਹ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ।
.
Weather Department Alert! Heavy rain and storm in Punjab from 16 to 19 June.
.
.
.
#punjabnews #weathernews #punjabweather